੨੩
ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥ ੨ ॥ ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥ ੩ ॥ ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥ ੪ ॥ ੨੩ ॥ ਸਿਰੀਰਾਗੁ ਮਹਲਾ ੧ ਘਰੁ ੨ ॥ ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥ ੧ ॥ ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥ ੧ ॥ ਰਹਾਉ ॥ ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥ ੨ ॥ ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥ ੩ ॥ ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥ ੪ ॥ ੨੪ ॥ ਸਿਰੀਰਾਗੁ ਮਹਲਾ ੧ ਘਰੁ ਦੁਜਾ ੨ ॥ ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥ ੧ ॥ ਰੰਗਿ ਰਤਾ ਮੇਰਾ ਸਾਹਿਬੁ ਪਵਿ ਰਹਿਆ ਭਰਪੂਰਿ ॥ ੧ ॥ ਰਹਾਉ ॥ ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥ ੨ ॥ ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥ ੩ ॥ ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥ ੪ ॥ ੨੫ ॥ ਸਿਰੀਰਾਗੁ ਮਹਲਾ ੧ ਘਰੁ ੩ ॥ ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥ ੧ ॥ ਕਾਹੇ ਗਰਬਸਿ ਮੂੜੇ ਮਾਇਆ ॥ ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥ ੨ ॥ ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ ੩ ॥ ੨੬ ॥ਸਿਰੀਰਾਗੁ ਮਹਲਾ ੧ ਘਰੁ ੩ ॥ ਅਮਲੁ ਕਰਿ ਧਰਤੀ
२३
सुखु होइ ॥ खोटै वणजि वणँजिऐ मनु तनु खोटा होइ ॥ फाही फाथे मिरग जिउ दूखु घणो नित रोइ ॥ २ ॥ खोटे पोतै ना पवहि तिन हरि गुर दरसु न होइ ॥ खोटे जाति न पति है खोटि न सीझसि कोइ ॥ खोटे खोटु कमावणा आइ गइआ पति खोइ ॥ ३ ॥ नानक मनु समझाईऐ गुर कै सबदि सालाह ॥ राम नाम रँगि रतिआ भारु न भरमु तिनाह ॥ हरि जपि लाहा अगला निरभउ हरि मन माह ॥ ४ ॥ २३ ॥ सिरीरागु महला १ घरु २ ॥ धनु जोबनु अरु फुलड़ा नाठीअड़े दिन चारि ॥ पबणि केरे पत जिउ ढलि ढुलि जुँमणहार ॥ १ ॥ रँगु माणि लै पिआरिआ जा जोबनु नउ हुला ॥ दिन थोड़ड़े थके भइआ पुराणा चोला ॥ १ ॥ रहाउ ॥ सजण मेरे रँगुले जाइ सुते जीराणि ॥ हँ भी वँञा डुमणी रोवा झीणी बाणि ॥ २ ॥ की न सुणेही गोरीए आपण कँनी सोइ ॥ लगी आवहि साहुरै नित न पेईआ होइ ॥ ३ ॥ नानक सुती पेईऐ जाणु विरती सँनि ॥ गुणा गवाई गँठड़ी अवगण चली बँनि ॥ ४ ॥ २४ ॥ सिरीरागु महला १ घरु दुजा २ ॥ आपे रसीआ आपि रसु आपे रावणहारु ॥ आपे होवै चोलड़ा आपे सेज भतारु ॥ १ ॥ रँगि रता मेरा साहिबु पवि रहिआ भरपूरि ॥ १ ॥ रहाउ ॥ आपे माछी मछुली आपे पाणी जालु ॥ आपे जाल मणकड़ा आपे अँदरि लालु ॥ २ ॥ आपे बहु बिधि रँगुला सखीए मेरा लालु ॥ नित रवै सोहागणी देखु हमारा हालु ॥ ३ ॥ प्रणवै नानकु बेनती तू सरवरु तू हँसु ॥ कउलु तू है कवीआ तू है आपे वेखि विगसु ॥ ४ ॥ २५ ॥ सिरीरागु महला १ घरु ३ ॥ इहु तनु धरती बीजु करमा करो सलिल आपाउ सारिँगपाणी ॥ मनु किरसाणु हरि रिदै जँमाइ लै इउ पावसि पदु निरबाणी ॥ १ ॥ काहे गरबसि मूड़े माइआ ॥ पित सुतो सगल कालत्र माता तेरे होहि न अँति सखाइआ ॥ रहाउ ॥ बिखै बिकार दुसट किरखा करे इन तजि आतमै होइ धिआई ॥ जपु तपु सँजमु होहि जब राखे कमलु बिगसै मधु आस्रमाई ॥ २ ॥ बीस सपताहरो बासरो सँग्रहै तीनि खोड़ा नित कालु सारै ॥ दस अठार मै अपरँपरो चीनै कहै नानकु इव एकु तारै ॥ ३ ॥ २६ ॥सिरीरागु महला १ घरु ३ ॥ अमलु करि धरती
23
suḳu hoė . ḳotÿ vṅji vṅɳjiǣ mnu ŧnu ḳota hoė . fahï faȶy mirg jiū ɗüḳu ġṅo niŧ roė . 2 . ḳoty poŧÿ na pvhi ŧin hri gur ɗrsu n hoė . ḳoty jaŧi n pŧi hÿ ḳoti n sïʝsi koė . ḳoty ḳotu kmavṅa äė gėä pŧi ḳoė . 3 . nank mnu smʝaëǣ gur kÿ sbɗi salah . ram nam rɳgi rŧiä ḃaru n ḃrmu ŧinah . hri jpi laha ȧgla nirḃū hri mn mah . 4 . 23 . sirïragu mhla 1 ġru 2 . đnu jobnu ȧru fulṙa naṫïȧṙy ɗin cari . pbṅi kyry pŧ jiū ȡli ȡuli juɳmṅhar . 1 . rɳgu maṅi lÿ piäriä ja jobnu nū hula . ɗin ȶoṙṙy ȶky ḃėä puraṅa cola . 1 . rhaū . sjṅ myry rɳguly jaė suŧy jïraṅi . hɳ ḃï vɳĵa dumṅï rova ʝïṅï baṅi . 2 . kï n suṅyhï gorïæ äpṅ kɳnï soė . lgï ävhi sahurÿ niŧ n pyëä hoė . 3 . nank suŧï pyëǣ jaṅu virŧï sɳni . guṅa gvaë gɳṫṙï ȧvgṅ clï bɳni . 4 . 24 . sirïragu mhla 1 ġru ɗuja 2 . äpy rsïä äpi rsu äpy ravṅharu . äpy hovÿ colṙa äpy syj ḃŧaru . 1 . rɳgi rŧa myra sahibu pvi rhiä ḃrpüri . 1 . rhaū . äpy maċï mċulï äpy paṅï jalu . äpy jal mṅkṙa äpy ȧɳɗri lalu . 2 . äpy bhu biđi rɳgula sḳïæ myra lalu . niŧ rvÿ sohagṅï ɗyḳu hmara halu . 3 . pɹṅvÿ nanku bynŧï ŧü srvru ŧü hɳsu . kūlu ŧü hÿ kvïä ŧü hÿ äpy vyḳi vigsu . 4 . 25 . sirïragu mhla 1 ġru 3 . ėhu ŧnu đrŧï bïju krma kro slil äpaū sariɳgpaṅï . mnu kirsaṅu hri riɗÿ jɳmaė lÿ ėū pavsi pɗu nirbaṅï . 1 . kahy grbsi müṙy maėä . piŧ suŧo sgl kalŧɹ maŧa ŧyry hohi n ȧɳŧi sḳaėä . rhaū . biḳÿ bikar ɗust kirḳa kry ėn ŧji äŧmÿ hoė điäë . jpu ŧpu sɳjmu hohi jb raḳy kmlu bigsÿ mđu äsɹmaë . 2 . bïs spŧahro basro sɳgɹhÿ ŧïni ḳoṙa niŧ kalu sarÿ . ɗs ȧṫar mÿ ȧprɳpro cïnÿ khÿ nanku ėv æku ŧarÿ . 3 . 26 .sirïragu mhla 1 ġru 3 . ȧmlu kri đrŧï
 

cbnd ੨੦੦੦-੨੦੨੫ ਓਪਨ ਗੁਰਦੁਆਰਾ ਫਾਉਂਡੇਸ਼ਨ । ਕੁਝ ਹੱਕ ਰਾਖਵੇਂ ॥
ਇਸ ਵੈਬ ਸਾਈਟ ਤੇ ਸਮਗ੍ਗਰੀ ਆਮ ਸਿਰਜਨਾਤਮਕ ਗੁਣ ਆਰੋਪਣ-ਗੈਰ ਵਪਾਰਕ-ਗੈਰ ਵਿਉਤਪਨ੍ਨ ੩.੦ ਬੇ ਤਬਦੀਲ ਆਗਿਆ ਪਤ੍ਤਰ ਹੇਠ ਜਾਰੀ ਕੀਤੀ ਗਈ ਹੈ ॥